ਕਿਰਪਾ ਕਰਕੇ ਧਿਆਨ ਰੱਖੋ ਕਿ ਇਸ ਕਵਿਜ਼ ਨੂੰ ਪੂਰਾ ਕਰਨ ਲਈ ਸੀਮਤ ਸਮਾਂ ਹੈ। (Please be aware that this quiz has limited time to complete.)

ਸਮਾਂ ਖਤਮ ਹੋ ਗਿਆ। ਤੁਹਾਡੇ ਕੀਮਤੀ ਸਮੇਂ ਲਈ ਧੰਨਵਾਦ। (Time ended. Thank you for your valuable time.)


Age >19

1 / 30

ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਕਿਸ ਸਿੱਖ ਤੋ ਗੁਰੂ ਗ੍ਰੰਥ ਸਾਹਿਬ ਲਿਖਵਾਇਆ  ?

2 / 30

   ਜਬੇ ਬਾਣ ਲਾਗਿਓ ਤਬੇ ਰੋਸ ਜਾਗਿਓ। ਇਹ ਬਚਨ ਗੁਰੂ ਜੀ ਨੇ ਕਿਸ ਜੰਗ ਵਿੱਚ ਕਹੇ ਸਨ ?

3 / 30

   ਖਾਲਸੇ ਦੀ ਸਾਜਣਾ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਸੀਸ ਮੰਗਿਆ ਤਾ ਪਹਿਲਾ ਸਿੱਖ ਕੌਣ ਉਠਿਆਂ?

4 / 30

ਮੁਕਤਸਰ ਦੀ ਜੰਗ ਖਿਦਰਾਣੇ ਦੀ ਢਾਬ ਤੇ ਹੋਏ ਸ਼ਹੀਦ ਸਿੰਘਾਂ ਦਾ ਸਸਕਾਰ ਕਿਸ ਨੇ ਕੀਤਾ?

5 / 30

ਭੰਗਾਣੀ ਦੀ ਜੰਗ ਵਿਚ ਪੀਰ ਬੁੱਧੂ ਸ਼ਾਹ ਦੇ ਕਿੰਨੇ੍ਹ ਪੁੱਤਰ ਸਹੀਦ ਹੋਏ?

6 / 30

ਅਨੰਦਪੁਰ ਸਾਹਿਬ ਦੀ ਜੰਗ ਵਿੱਚ ਗੁਰੂ ਜੀ ਨੇ ਕਿਸ ਸਿੰਘ ਨੂੰ ਨਾਗਨੀ ਬਰਛਾ ਦੇ ਕੇ ਸ਼ਰਾਬੀ ਹਾਥੀ ਦਾ  ਮੁਕਾਬਲਾ ਕਰਨ ਲਈ ਥਾਪੜਾ ਦਿਤਾ ਸੀ ?

7 / 30

ਗੁਰੂ ਜੀ ਕਿੰਨੇ ਸਾਲ ਪਟਨੇ ਵਿਚ ਰਹੇ?

8 / 30

   ਜਮਨਾ ਨਦੀ ਕਿਨਾਰੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹੜਾ ਅਸਥਾਨ ਬਣਾਇਆ?

9 / 30

   ਗੁਰੂ ਜੀ ਨੂੰ ਉਚ ਦਾ ਪੀਰ ਬਣਾਕੇ ਲੈ ਜਾਣ ਵਾਲੇ ਦੋ ਭਰਾ ਕੋਣ ਸਨ ?

10 / 30

   ਅਨੰਦਗੜ ਕਿਲੇ੍ ਵਿੱਚ ਗੁਰੂ ਗੋਬਿੰਦ ਸਿੰਘ ਵਲੋਂ ਤਿਆਰ ਕੀਤੇ ਨਗਾਰੇ ਦਾ ਨਾਮ ਦਸੋ?

11 / 30

  ਗੁਰੂ ਜੀ ਨੇ ਅਨੰਦਪੁਰ ਫੌਜਾਂ ਨੂੰ ਦੋ ਟੁਕੜੀਆਂ ਵਿੱਚ ਵੰਡ ਕੇ ਸ਼ਸਤਰ ਜੰਗ ਅਭਿਆਸ ਕਦੋ ਸ਼ੁਰੂ ਕੀਤੀ?

12 / 30

ਸਾਬੋ ਕੀ ਤਲਵੰਡੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਕਿਸ ਨੂੰ ਪ੍ਰਵਾਰ ਸਮੇਤ ਅੰਮ੍ਰਿਤ ਛਕਾਇਆ ?

13 / 30

ਗੁਰੂ ਜੀ ਕਿਹੜਾ ਸਾਜ਼ ਵਜਾਉਣਾ ਵਧੇਰੇ ਪਸੰਦ ਕਰਦੇ ਸਨ।?

14 / 30

ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਿਥੇ ਹੋਇਆ?

15 / 30

ਗੁਰਗੱਦੀ ਤੇ ਬੈਠਣ ਸਮੇਂ ਗੁਰੂ ਗੋਬਿੰਦ ਰਾਏ ਜੀ ਕਿੰਨੀ ਉਮਰ ਦੇ ਸਨ?

16 / 30

ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਪਿਤਾ ਜੀ ਦਾ ਨਾਮ ਦਸੋ ?

17 / 30

  ਅਨੰਦਪੁਰ ਸਾਹਿਬ ਵਿਚ ਗੁਰੂ  ਜੀ ਨੇ ਕਿੰਨੇ ਕਿਲ੍ਹੇ ਬਣਵਾਏ?

18 / 30

ਪਿਤਾ ਗੁਰੂ ਤੇਗ ਬਹਾਦਰ ਜੀ ਨੇ ਗੋਬਿੰਦ ਰਾਏ ਨੂੰ ਘੌੜ ਸਵਾਰੀ ਸ਼ਸਤਰ ਵਿਦਆਂ ਕਿਥੇ ਦਿੱਤੀ ?

19 / 30

ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਕਿਥੇ ਸਮਾਏ?

20 / 30

ਅਨੰਦਪੁਰ ਦੇ ਮੈਦਾਨੇ ਜੰਗ ਵਿਚ ਦੁਸ਼ਮਣ ਫੌਜਾਂ ਨੂੰ ਵੀ ਪਾਣੀ ਪਿਲਾਉਣ ਦੀ ਸੇਵਾ ਕਰਨ ਵਾਲੇ ਸਿੱਖ ਨੂੰ ਗੁਰੂ ਜੀ ਨੇੇ ਮਲਮ ਦਿਤੀ ਤੇ ਕਿਹਾ ਜਖਮੀਆਂ ਦੀ ਮਲਮ ਪੱਟੀ ਵੀ ਕਰੋ ਉਹ ਸਿੱਖ ਕੋਣ ਸੀ?

21 / 30

  ਮੁਕਤਸਰ ਦੀ ਜੰਗ ਵਿੱਚ ਕਿਸ ਬੀਬੀ ਨੇ ਸਿੰਘਾਂ ਨੂੰ ਨਾਲ ਲਿਆ ਕੇ ਜੰਗ ਵਿੱਚ ਬਹਾਦਰੀ ਵਿਖਾਈ?

22 / 30

   ਜਿਸ ਵੈਸਾਖੀ ਨੂੰ  ਖਾਲਸਾ ਪੰਥ ਦੀ ਸਾਜਣਾ ਹੋਈ ਉਸ ਦਿਨ ਕੀ ਤਰੀਕ  ਸੀ ?

23 / 30

ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਨਾਮ ਕਦੋਂ ਰਖਿਆਂ ਗਿਆ?

24 / 30

ਗੁਰੂ ਗੋਬਿੰਦ ਸਿੰਘ ਜੀ ਨੇ 1 ਵੈਸਾਖ ਸੰਨ 1699 ਨੂੰ ਖਾਲਸਾ ਪੰਥ ਦੀ ਸਾਜਣਾ ਕਿਥੇ ਕੀਤੀ ?

25 / 30

ਗੁਰੂ ਜੀ ਦੀ ਸਭ ਤੋਂ ਪਹਿਲੀ ਜੰਗ ਕਿਥੇ ਹੋਈ ਸੀ ?

26 / 30

 ਗੁਰੂ ਗੋਬਿੰਦ ਸਿੰਘ ਜੀ ਨੇ ਗੁਰਤਾ ਗੱਦੀ ਕਿਸ ਨੂੰ ਦਿਤੀ ?

27 / 30

   ਪਿਤਾ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਵੇਲੇ ਗੋਬਿੰਦ ਰਾਏ ਜੀ ਕਿੰਨੇ੍ ਸਾਲ ਦੇ ਸਨ?

28 / 30

ਭੰਗਾਣੀ ਦੀ ਜੰਗ ਵਿੱਚ ਕਿਹੜਾ ਸਿੱਖ ਕਾਸ਼ੀ ਤੋਂ 2 ਲੱਕੜ ਦੀਆਂ ਦੋ ਤੋਪਾਂ ਲੈਕੇ ਆਇਆ ?

29 / 30

ਗੁਰੂ ਜੀ ਨੇ ਕਿੰਨੀਆਂ ਜੰਗਾਂ ਲੜੀਆ?

30 / 30

ਗੁਰੂ ਗੋਬਿੰਦ ਸਿੰਘ ਜੀ ਦੀ ਅਖੀਰਲੀ ਜੰਗ ਕਿਥੇ ਹੋਈ ਸੀ ?

Your score is

0%

Exit