ਕਿਰਪਾ ਕਰਕੇ ਧਿਆਨ ਰੱਖੋ ਕਿ ਇਸ ਕਵਿਜ਼ ਨੂੰ ਪੂਰਾ ਕਰਨ ਲਈ ਸੀਮਤ ਸਮਾਂ ਹੈ। (Please be aware that this quiz has limited time to complete.)

ਸਮਾਂ ਖਤਮ ਹੋ ਗਿਆ। ਤੁਹਾਡੇ ਕੀਮਤੀ ਸਮੇਂ ਲਈ ਧੰਨਵਾਦ। (Time ended. Thank you for your valuable time.)


Age 5-11

1 / 15

ਅਨੰਦਪੁਰ ਸਾਹਿਬ ਦੀ ਜੰਗ ਵਿੱਚ ਗੁਰੂ ਜੀ ਨੇ ਕਿਸ ਸਿੰਘ ਨੂੰ ਨਾਗਨੀ ਬਰਛਾ ਦੇ ਕੇ ਸ਼ਰਾਬੀ ਹਾਥੀ ਦਾ  ਮੁਕਾਬਲਾ ਕਰਨ ਲਈ ਥਾਪੜਾ ਦਿਤਾ ਸੀ ?

2 / 15

ਗੁਰਗੱਦੀ ਤੇ ਬੈਠਣ ਸਮੇਂ ਗੁਰੂ ਗੋਬਿੰਦ ਰਾਏ ਜੀ ਕਿੰਨੀ ਉਮਰ ਦੇ ਸਨ?

3 / 15

   ਗੁਰੂ ਜੀ ਨੂੰ ਉਚ ਦਾ ਪੀਰ ਬਣਾਕੇ ਲੈ ਜਾਣ ਵਾਲੇ ਦੋ ਭਰਾ ਕੋਣ ਸਨ ?

4 / 15

ਗੁਰੂ ਜੀ ਕਿਹੜਾ ਸਾਜ਼ ਵਜਾਉਣਾ ਵਧੇਰੇ ਪਸੰਦ ਕਰਦੇ ਸਨ।?

5 / 15

ਪਿਤਾ ਗੁਰੂ ਤੇਗ ਬਹਾਦਰ ਜੀ ਨੇ ਗੋਬਿੰਦ ਰਾਏ ਨੂੰ ਘੌੜ ਸਵਾਰੀ ਸ਼ਸਤਰ ਵਿਦਆਂ ਕਿਥੇ ਦਿੱਤੀ ?

6 / 15

   ਜਿਸ ਵੈਸਾਖੀ ਨੂੰ  ਖਾਲਸਾ ਪੰਥ ਦੀ ਸਾਜਣਾ ਹੋਈ ਉਸ ਦਿਨ ਕੀ ਤਰੀਕ  ਸੀ ?

7 / 15

ਮੁਕਤਸਰ ਦੀ ਜੰਗ ਖਿਦਰਾਣੇ ਦੀ ਢਾਬ ਤੇ ਹੋਏ ਸ਼ਹੀਦ ਸਿੰਘਾਂ ਦਾ ਸਸਕਾਰ ਕਿਸ ਨੇ ਕੀਤਾ?

8 / 15

ਅਨੰਦਪੁਰ ਦੇ ਮੈਦਾਨੇ ਜੰਗ ਵਿਚ ਦੁਸ਼ਮਣ ਫੌਜਾਂ ਨੂੰ ਵੀ ਪਾਣੀ ਪਿਲਾਉਣ ਦੀ ਸੇਵਾ ਕਰਨ ਵਾਲੇ ਸਿੱਖ ਨੂੰ ਗੁਰੂ ਜੀ ਨੇੇ ਮਲਮ ਦਿਤੀ ਤੇ ਕਿਹਾ ਜਖਮੀਆਂ ਦੀ ਮਲਮ ਪੱਟੀ ਵੀ ਕਰੋ ਉਹ ਸਿੱਖ ਕੋਣ ਸੀ?

9 / 15

  ਮੁਕਤਸਰ ਦੀ ਜੰਗ ਵਿੱਚ ਕਿਸ ਬੀਬੀ ਨੇ ਸਿੰਘਾਂ ਨੂੰ ਨਾਲ ਲਿਆ ਕੇ ਜੰਗ ਵਿੱਚ ਬਹਾਦਰੀ ਵਿਖਾਈ?

10 / 15

   ਪਿਤਾ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਵੇਲੇ ਗੋਬਿੰਦ ਰਾਏ ਜੀ ਕਿੰਨੇ੍ ਸਾਲ ਦੇ ਸਨ?

11 / 15

   ਜਮਨਾ ਨਦੀ ਕਿਨਾਰੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹੜਾ ਅਸਥਾਨ ਬਣਾਇਆ?

12 / 15

ਗੁਰੂ ਗੋਬਿੰਦ ਸਿੰਘ ਜੀ ਦੀ ਅਖੀਰਲੀ ਜੰਗ ਕਿਥੇ ਹੋਈ ਸੀ ?

13 / 15

ਗੁਰੂ ਗੋਬਿੰਦ ਸਿੰਘ ਜੀ ਨੇ 1 ਵੈਸਾਖ ਸੰਨ 1699 ਨੂੰ ਖਾਲਸਾ ਪੰਥ ਦੀ ਸਾਜਣਾ ਕਿਥੇ ਕੀਤੀ ?

14 / 15

ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਨਾਮ ਕਦੋਂ ਰਖਿਆਂ ਗਿਆ?

15 / 15

ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਿਥੇ ਹੋਇਆ?

Your score is

0%

Exit