ਕਿਰਪਾ ਕਰਕੇ ਧਿਆਨ ਰੱਖੋ ਕਿ ਇਸ ਕਵਿਜ਼ ਨੂੰ ਪੂਰਾ ਕਰਨ ਲਈ ਸੀਮਤ ਸਮਾਂ ਹੈ। (Please be aware that this quiz has limited time to complete.)

ਸਮਾਂ ਖਤਮ ਹੋ ਗਿਆ। ਤੁਹਾਡੇ ਕੀਮਤੀ ਸਮੇਂ ਲਈ ਧੰਨਵਾਦ। (Time ended. Thank you for your valuable time.)


Age 12-18

1 / 20

ਮੁਕਤਸਰ ਦੀ ਜੰਗ ਖਿਦਰਾਣੇ ਦੀ ਢਾਬ ਤੇ ਹੋਏ ਸ਼ਹੀਦ ਸਿੰਘਾਂ ਦਾ ਸਸਕਾਰ ਕਿਸ ਨੇ ਕੀਤਾ?

2 / 20

ਸਾਬੋ ਕੀ ਤਲਵੰਡੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਕਿਸ ਨੂੰ ਪ੍ਰਵਾਰ ਸਮੇਤ ਅੰਮ੍ਰਿਤ ਛਕਾਇਆ ?

3 / 20

ਅਨੰਦਪੁਰ ਸਾਹਿਬ ਦੀ ਜੰਗ ਵਿੱਚ ਗੁਰੂ ਜੀ ਨੇ ਕਿਸ ਸਿੰਘ ਨੂੰ ਨਾਗਨੀ ਬਰਛਾ ਦੇ ਕੇ ਸ਼ਰਾਬੀ ਹਾਥੀ ਦਾ  ਮੁਕਾਬਲਾ ਕਰਨ ਲਈ ਥਾਪੜਾ ਦਿਤਾ ਸੀ ?

4 / 20

ਪਿਤਾ ਗੁਰੂ ਤੇਗ ਬਹਾਦਰ ਜੀ ਨੇ ਗੋਬਿੰਦ ਰਾਏ ਨੂੰ ਘੌੜ ਸਵਾਰੀ ਸ਼ਸਤਰ ਵਿਦਆਂ ਕਿਥੇ ਦਿੱਤੀ ?

5 / 20

   ਪਿਤਾ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਵੇਲੇ ਗੋਬਿੰਦ ਰਾਏ ਜੀ ਕਿੰਨੇ੍ ਸਾਲ ਦੇ ਸਨ?

6 / 20

ਗੁਰੂ ਗੋਬਿੰਦ ਸਿੰਘ ਜੀ ਨੇ 1 ਵੈਸਾਖ ਸੰਨ 1699 ਨੂੰ ਖਾਲਸਾ ਪੰਥ ਦੀ ਸਾਜਣਾ ਕਿਥੇ ਕੀਤੀ ?

7 / 20

ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਕਿਸ ਸਿੱਖ ਤੋ ਗੁਰੂ ਗ੍ਰੰਥ ਸਾਹਿਬ ਲਿਖਵਾਇਆ  ?

8 / 20

ਗੁਰੂ ਜੀ ਕਿਹੜਾ ਸਾਜ਼ ਵਜਾਉਣਾ ਵਧੇਰੇ ਪਸੰਦ ਕਰਦੇ ਸਨ।?

9 / 20

ਅਨੰਦਪੁਰ ਦੇ ਮੈਦਾਨੇ ਜੰਗ ਵਿਚ ਦੁਸ਼ਮਣ ਫੌਜਾਂ ਨੂੰ ਵੀ ਪਾਣੀ ਪਿਲਾਉਣ ਦੀ ਸੇਵਾ ਕਰਨ ਵਾਲੇ ਸਿੱਖ ਨੂੰ ਗੁਰੂ ਜੀ ਨੇੇ ਮਲਮ ਦਿਤੀ ਤੇ ਕਿਹਾ ਜਖਮੀਆਂ ਦੀ ਮਲਮ ਪੱਟੀ ਵੀ ਕਰੋ ਉਹ ਸਿੱਖ ਕੋਣ ਸੀ?

10 / 20

   ਗੁਰੂ ਜੀ ਨੂੰ ਉਚ ਦਾ ਪੀਰ ਬਣਾਕੇ ਲੈ ਜਾਣ ਵਾਲੇ ਦੋ ਭਰਾ ਕੋਣ ਸਨ ?

11 / 20

ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਨਾਮ ਕਦੋਂ ਰਖਿਆਂ ਗਿਆ?

12 / 20

ਗੁਰੂ ਗੋਬਿੰਦ ਸਿੰਘ ਜੀ ਦੀ ਅਖੀਰਲੀ ਜੰਗ ਕਿਥੇ ਹੋਈ ਸੀ ?

13 / 20

   ਜਿਸ ਵੈਸਾਖੀ ਨੂੰ  ਖਾਲਸਾ ਪੰਥ ਦੀ ਸਾਜਣਾ ਹੋਈ ਉਸ ਦਿਨ ਕੀ ਤਰੀਕ  ਸੀ ?

14 / 20

  ਮੁਕਤਸਰ ਦੀ ਜੰਗ ਵਿੱਚ ਕਿਸ ਬੀਬੀ ਨੇ ਸਿੰਘਾਂ ਨੂੰ ਨਾਲ ਲਿਆ ਕੇ ਜੰਗ ਵਿੱਚ ਬਹਾਦਰੀ ਵਿਖਾਈ?

15 / 20

ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਿਥੇ ਹੋਇਆ?

16 / 20

ਗੁਰਗੱਦੀ ਤੇ ਬੈਠਣ ਸਮੇਂ ਗੁਰੂ ਗੋਬਿੰਦ ਰਾਏ ਜੀ ਕਿੰਨੀ ਉਮਰ ਦੇ ਸਨ?

17 / 20

   ਜਮਨਾ ਨਦੀ ਕਿਨਾਰੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹੜਾ ਅਸਥਾਨ ਬਣਾਇਆ?

18 / 20

   ਖਾਲਸੇ ਦੀ ਸਾਜਣਾ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਸੀਸ ਮੰਗਿਆ ਤਾ ਪਹਿਲਾ ਸਿੱਖ ਕੌਣ ਉਠਿਆਂ?

19 / 20

ਭੰਗਾਣੀ ਦੀ ਜੰਗ ਵਿਚ ਪੀਰ ਬੁੱਧੂ ਸ਼ਾਹ ਦੇ ਕਿੰਨੇ੍ਹ ਪੁੱਤਰ ਸਹੀਦ ਹੋਏ?

20 / 20

 ਗੁਰੂ ਗੋਬਿੰਦ ਸਿੰਘ ਜੀ ਨੇ ਗੁਰਤਾ ਗੱਦੀ ਕਿਸ ਨੂੰ ਦਿਤੀ ?

Your score is

0%

Exit